☬ਜਾਗੋ ਸਿੱਖੋ ਜਾਗੋ☬
Join Group

☬ਜਾਗੋ ਸਿੱਖੋ ਜਾਗੋ☬

India Punjabi

*ਵੀਰੋ ਤੇ ਭੈਣੋ ਇਸ ਗਰੁੱਪ ਵਿਚ ਤੁਹਾਨੂੰ ਸਿੱਖ ਧਰਮ ਬਾਰੇ, ਸਿੱਖੀ ਪ੍ਰਚਾਰ, ਗੁਰਬਾਣੀ, ਸਿੱਖ ਧਰਮ ਨੂੰ ਕਿੰਨਾ ਤੋਂ ਢਾਹ ਲੱਗ ਰਹੀ ਹੈ, ਅਤੇ ਹੋਰ ਬਹੁਤ ਕੁਝ ਆਪਣੇ ਧਰਮ ਬਾਰੇ ਜਾਨਣ ਨੂੰ ਮਿਲੇਗਾ।
* ਵੀਰੋ ਇਸ ਗਰੁੱਪ ਵਿਚ ਸਿਰਫ ਸਿੱਖ ਧਰਮ ਬਾਰੇ ਹੀ ਵੀਡੀਓ, ਫੋਟੋ, ਆਡੀਓ ਪੇਜੇ ਜਾਣ ਤਾਂ ਜੋ ਸਿੱਖ ਸੰਗਤ ਸਿੱਖੀ ਦਾ ਆਨੰਦ ਮਾਣ ਸਕਣ।
* ਨੋਟ - ਜੋ ਵੀ ਗਲਤ ਪੋਸਟ ਪਾਵੇਗਾ ਉਸਨੂੰ ਓਸੇ ਸਮੇ ਗਰੁੱਪ ਚ ਕੱਢ ਕੇ ਬਲਾਕ ਕੀਤਾ ਜਾਵੇਗਾ। (ਕੋਈ ਵੀ ਗ਼ਲਤ ਵੀਡੀਓ, ਫੋਟੋ ਨਾ ਪਾਈ ਜਾਵੇ)
* ਆਪਣੀਆਂ ਸਭ ਦੀਆਂ ਭੈਣਾਂ ਵੀ ਇਸ ਗਰੁੱਪ ਚ ਹੋ ਸਕਦੀਆਂ, ਸਿਰਫ ਸਿੱਖ ਧਰਮ ਬਾਰੇ ਹੀ ਪੋਸਟ ਪਾਓ।
।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

Tags: sikh, Sikhism, dharmik group, jaago Sikho Jaago

Relate Groups